deliberation
ਪੰਜਾਬ ਯੂਥ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ,ਤਰਨ ਤਾਰਨ ਨਿਯੁਕਤ ਹੋਣ ਤੇ ਮੈਨੂੰ ਮਾਣ ਹੈ ।ਮੈਂ ਇੰਡੀਅਨ ਯੂਥ ਕਾਂਗਰਸ ਪ੍ਰੈਜ਼ੀਡੈਂਟ ਸ਼੍ਰੀ ਉਦੈ ਭਾਨੂ ਚਿੱਬ ਜੀ ਅਤੇ ਪੰਜਾਬ ਯੂਥ ਕਾਂਗਰਸ ਪ੍ਰੈਜ਼ੀਡੈਂਟ ਸ਼੍ਰੀ ਮੋਹਿਤ ਮਹਿੰਦਰ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ । ਮੈਂ ਮਿਹਨਤ ਕਰਕੇ ਆਪਣੀ ਪਾਰਟੀ ਨੂੰ ਅੱਗੇ ਵਧਾਉਣ ਦਾ ਪੂਰਾ ਯਤਨ ਕਰਾਂਗਾ ।
I am proud to be appointed the Tarn Taran District President of Punjab Youth Congress. I sincerely thank Indian Youth Congress President Mr. Uday Bhanu Chib and Punjab Youth Congress President Mr. Mohit Mohindra . I will work hard to ensure my party excels in all aspects.
Punjab Youth Congress
Indian Youth Congress